Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005384508
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 8th, Lesson No. 1 (Typing Tutor (Punjabi))

ਪਾਠ - 1
tweIipMg itaUtr (pMjwbI)

ਅਭਿਆਸ (Exercise)


1) ਖਾਲੀ ਥਾਵਾਂ ਭਰੋ: -
  1. ________ ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ।
  2. (ੳ)AnmolLipi (ਅਨਮੋਲ ਲਿੱਪੀ)(ਅ)Raavi (ਰਾਵੀ)(ੲ)Joy (ਜੁਆਏ)(ਸ)ਉਪਰੋਕਤ ਸਾਰੇ
    ਉੱਤਰ: (ਸ) ਉਪਰੋਕਤ ਸਾਰੇ
  3. ਅਨਮੋਲ ਲਿੱਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਛੋਟੀ ਉਂਗਲੀ ਨਾਲ ਹੋਮ ਰੋਅ ਦੀ ________ ਕੀਅ ਦਬਾਈ ਜਾਂਦੀ ਹੈ।
  4. (ੳ)ੳ/ਅ(ਅ)ਸ/ਸ਼(ੲ)ਦ/ਧ(ਸ)ਡ/ਢ
    ਉੱਤਰ: (ੳ) ੳ/ਅ
  5. ਅਨਮੋਲ ਲਿਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ਦੂਜੀ ਰੋਅ ਦੀ _________ ਕੀਅ ਦਬਾਈ ਜਾਂਦੀ ਹੈ।
  6. (ੳ)ਤ/ਥ(ਅ)ਾ/ਾਂ(ੲ)ੲ/ਓ(ਸ)ਰ/੍ਰ
    ਉੱਤਰ: (ਅ) ਾ/ਾਂ
  7. ਅਨਮੋਲ ਲਿੱਪੀ ਨਾਲ ਟਾਈਪ ਕਰਦੇ ਹੋਏ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ਤੀਜੀ ਰੋਅ ਦੀ _______ ਕੀਅ ਦਬਾਈ ਜਾਂਦੀ ਹੈ।
  8. (ੳ)ਬ/ਭ(ਅ)ਨ/ਂ(ੲ)ਮ/ੰ(ਸ)ਮ/ੰ, ਨ/ਂ
    ਉੱਤਰ: (ਸ) ਮ/ੰ, ਨ/ਂ
  9. ਨੰਬਰਪੈਡ ਦੀ ਵਰਤੋਂ ਲਈ _______ ਕੀਅ ON ਰੱਖਣੀ ਚਾਹੀਦੀ ਹੈ।
  10. (ੳ)Num Lock (ਨਮ ਲਾਕ)(ਅ)Caps Lock (ਕੈਪਸ ਲਾਕ)(ੲ)Scroll Lock (ਸਕਰੋਲ ਲਾਕ)(ਸ)ਇਹਨਾਂ ਵਿੱਚੋਂ ਕੋਈ ਨਹੀਂ
    ਉੱਤਰ: (ੳ) Num Lock (ਨਮ ਲਾਕ)

SmartStudies.in © 2012-2023